Here are all 61 questions on ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ asked in UPSC Punjabi Literature Optional Paper I (2009–2026), arranged under the 3 topics of this unit. Within each topic the latest questions come first.
Each question ends with a code such as [2024/15m/3b] – the year, the marks, the word limit (where UPSC set one) and the question number in the paper.

2.1] ਭਾਸ਼ਾ, ਉਪਭਾਸ਼ਾ ਅਤੇ ਵਿਅਕਤੀ-ਬੋਲੀ
6 questions
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਭਾਸ਼ਾ ਅਤੇ ਉਪ-ਭਾਸ਼ਾ (dialect) ਵਿਚਲਾ ਫ਼ਰਕ ਦੱਸ ਕੇ ਪੰਜਾਬੀ ਦੀ ਉਪ-ਭਾਸ਼ਾ ‘ਪੋਠੋਹਾਰੀ’ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨਾਲ ਜਾਣ ਪਛਾਣ ਕਰਵਾਉ । [2021/10m/1c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਭਾਸ਼ਾ ਵਿਚ ਸਮਾਜਿਕ ਦਰਜੇਬੰਦੀ ਅਤੇ ਇਲਾਕਾਈ ਭਿੰਨਤਾਵਾਂ ਕਾਰਨ, ਉਭਰਨ ਵਾਲੇ ਵੱਖਰੇਵਿਆਂ ਸੰਬੰਧੀ ਚਰਚਾ ਕਰੋ । [2019/10m/1c]
ਭਾਸ਼ਾ, ਉਪਭਾਸ਼ਾ ਅਤੇ ਟਕਸਾਲੀ ਭਾਸ਼ਾ ਵਿੱਚ ਕੀ ਅੰਤਰ ਹੈ? ਪੰਜਾਬੀ ਦੀਆਂ ਕਿਸੇ ਤਿੰਨ ਉਪ-ਭਾਸ਼ਾਵਾਂ ਦੇ ਪਛਾਣ ਸੂਤਰਾਂ ਦੀ ਜਾਣਕਾਰੀ ਦਿਓ । [2018/20m/2a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਸਮਾਜਿਕ ਦਰਜੇਬੰਦੀ ਨਾਲ ਭਾਸ਼ਾ-ਵਰਤੋਂ ਅਤੇ ਉਚਾਰਨ ਵਿਚ ਪਰਿਵਰਤਨ ਕਿਵੇਂ ਵਾਪਰਦਾ ਹੈ? ਸਪਸ਼ਟ ਕਰੋ । [2015/10m/1b]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਉਪਭਾਸ਼ਾ ਦੀ ਪਰਿਭਾਸ਼ਾ ਦਿਓ। ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਗਿਣਤੀ ਘਟਣ-ਵਧਣ ਦੇ ਕੀ ਕਾਰਨ ਹਨ? [2013/10m/1b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ‘ਭਾਸ਼ਾ’ ਤੇ ‘ਉਪ-ਭਾਸ਼ਾ’ ਵਿਚਲਾ ਬੁਨਿਆਦੀ ਅੰਤਰ ਸਪੱਸ਼ਟ ਕਰਦਿਆਂ, ਪੰਜਾਬੀ ਉਪ-ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਉਪਰ ਰੋਸ਼ਨੀ ਪਾਉ। [2012/15m/2d]
2.2] ਪੰਜਾਬੀ ਦੀਆਂ ਮੁੱਖ ਉਪਭਾਸ਼ਾਵਾਂ
25 questions
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਉੱਤੇ ਵਿਚਾਰ ਕਰਦੇ ਹੋਏ, ਭਾਰਤੀ ਪੰਜਾਬ ਵਿੱਚ ਕਿਹੜੀ ਉਪਭਾਸ਼ਾ ਨੂੰ ਪੰਜਾਬੀ ਭਾਸ਼ਾ ਦਾ ‘ਟਕਸਾਲੀ ਰੂਪ’ ਮੰਨਿਆ ਜਾਂਦਾ ਹੈ ਅਤੇ ਕਿਉਂ? ਸਮੀਖਿਆ ਕਰੋ । [2026/10m/1e]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੂਰਬੀ ਪੰਜਾਬ ਦੀਆਂ ਮੁੱਖ ਉਪਭਾਸ਼ਾਵਾਂ ਕਿਹੜੀਆਂ ਹਨ ਅਤੇ ਕਿਹੜੇ-ਕਿਹੜੇ ਇਲਾਕੇ ਵਿਚ ਬੋਲੀਆਂ ਜਾਂਦੀਆਂ ਹਨ? ਇਨ੍ਹਾਂ ਵਿਚੋਂ ਕਿਹੜੀ ਉਪਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਕਿਉਂ? ਵਿਚਾਰ ਕਰੋ । [2025/20m/2a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੂਰਬੀ ਪੰਜਾਬ ਦੀਆਂ ਮੁੱਖ ਉਪਭਾਸ਼ਾਵਾਂ ਕਿਹੜੀਆਂ ਹਨ ਅਤੇ ਇਨ੍ਹਾਂ ਵਿਚੋਂ ਕਿਹੜੀ ਉਪਭਾਸ਼ਾ ਨੂੰ ਪੰਜਾਬੀ ਦੀ ਕੇਂਦਰੀ ਉਪਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਕਿਉਂ? [2024/10m/1d]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸੁਰ-ਪ੍ਰਬੰਧ (Tonal system) ਤੋਂ ਕੀ ਭਾਵ ਹੈ? ਇਸ ਪੱਖੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਨਿਖੜਵੇਂ ਲੱਛਣ ਬਿਆਨ ਕਰੋ । [2024/15m/4c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ-ਭਾਸ਼ਾ ਦੀਆਂ ਉਪ-ਭਾਸ਼ਾਵਾਂ (dialects) ਕਿਹੜੀਆਂ ਹਨ? ਇਨ੍ਹਾਂ ਵਿੱਚੋਂ ਕਿਹੜੀ ਉਪ-ਭਾਸ਼ਾ ਨੂੰ, ਚੜ੍ਹਦੇ ਪੰਜਾਬ ਵਿੱਚ ‘ਟਕਸਾਲੀ ਭਾਸ਼ਾ’ ਹੋਣ ਦਾ ਮਾਣ ਹਾਸਿਲ ਹੈ ਅਤੇ ਕਿਉਂ? ਚਰਚਾ ਕਰੋ । [2023/10m/1b]
ਪੰਜਾਬੀ ਭਾਸ਼ਾ ਵਿੱਚ ਪ੍ਰਮੁੱਖ ਉਪ-ਭਾਸ਼ਾਵਾਂ ਦੀ ਆਪਸੀ ਵਖਰਤਾ ਅਤੇ ਮੌਲਿਕ ਭਾਸ਼ਾਈ ਪਛਾਣ ਦੇ ਖੇਤਰੀ ਆਧਾਰਾਂ ਦੀ ਪਛਾਣ ਕਰਵਾਉ । [2022/15m/3c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਭਾਸ਼ਾ ਅਤੇ ਉਪ-ਭਾਸ਼ਾ (dialect) ਵਿਚਲਾ ਫ਼ਰਕ ਦੱਸ ਕੇ ਪੰਜਾਬੀ ਦੀ ਉਪ-ਭਾਸ਼ਾ ‘ਪੋਠੋਹਾਰੀ’ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨਾਲ ਜਾਣ ਪਛਾਣ ਕਰਵਾਉ । [2021/10m/1c]
ਪੰਜਾਬੀ ਦੀਆਂ ਮਾਝੀ, ਮਲਵਈ ਅਤੇ ਦੁਆਬੀ ਉਪ-ਭਾਸ਼ਾਵਾਂ ਦੇ ਮੁੱਖ ਲੱਛਣਾਂ ਬਾਰੇ ਚਰਚਾ ਕਰਦੇ ਹੋਏ ਇਨ੍ਹਾਂ ਦਾ ਭਾਸ਼ਾਈ ਅੰਤਰ-ਨਿਖੇੜ ਕਰੋ । [2021/15m/3b]
ਮਾਝੀ ਤੇ ਪੋਠੋਹਾਰੀ ਕਿਹੜੇ ਇਲਾਕਿਆਂ ਵਿਚ ਬੋਲੀਆਂ ਜਾਂਦੀਆਂ ਹਨ? ਇਨ੍ਹਾਂ ਦੀਆਂ ਵਿਲਖਣ ਵਿਸ਼ੇਸ਼ਤਾਵਾਂ ਨਾਲ ਤੁਲਨਾਤਮਕ ਜਾਣ ਪਛਾਣ ਕਰਾਉ । [2020/20m/3a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਦੀਆਂ ਮਾਝੀ, ਦੁਆਬੀ ਅਤੇ ਮਲਵਈ ਉਪ-ਭਾਸ਼ਾਵਾਂ ਵਿਚਲੇ ਅੰਤਰ ਅਤੇ ਅੰਤਰ-ਸੰਬੰਧਾਂ ਬਾਰੇ ਸੰਖੇਪ ਉਲੇਖ ਕਰੋ । [2019/15m/2b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਮਾਝੀ ਅਤੇ ਮਲਵਈ ਭਾਸ਼ਾਵਾਂ ਦਾ ਖੇਤਰ ਦੱਸਦੇ ਹੋਏ ਪ੍ਰਮੁੱਖ ਵਿਸ਼ੇਸ਼ਤਾਈਆਂ ਬਾਰੇ ਵਿਚਾਰ ਕਰੋ । ‘ਕੀ ਇਹ ਅਭੇਦ ਹੋ ਰਹੀਆਂ ਹਨ’ ਆਪਣਾ ਵਿਚਾਰ ਪ੍ਰਗਟ ਕਰੋ । [2019/15m/4b]
ਭਾਸ਼ਾ, ਉਪਭਾਸ਼ਾ ਅਤੇ ਟਕਸਾਲੀ ਭਾਸ਼ਾ ਵਿੱਚ ਕੀ ਅੰਤਰ ਹੈ? ਪੰਜਾਬੀ ਦੀਆਂ ਕਿਸੇ ਤਿੰਨ ਉਪ-ਭਾਸ਼ਾਵਾਂ ਦੇ ਪਛਾਣ ਸੂਤਰਾਂ ਦੀ ਜਾਣਕਾਰੀ ਦਿਓ । [2018/20m/2a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੁਆਧੀ ਅਤੇ ਮਾਝੀ ਉਪ-ਭਾਸ਼ਾਵਾਂ ਕਿਹੜੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ । ਇਨ੍ਹਾਂ ਦੇ ਨਿਖੜਵੇਂ ਭਾਸ਼ਾਈ ਲੱਛਣਾਂ ਦੀ ਪਛਾਣ ਕਰਵਾਉ । [2017/12.5m/2d]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ਪੂਰਬੀ ਪੰਜਾਬ ਦੀਆਂ ਮੁਖ ਉਪਭਾਸ਼ਾਵਾਂ ਕਿਹੜੀਆਂ ਹਨ? ਮਾਝੀ ਉਪਭਾਸ਼ਾ ਨੂੰ ਕਿਨ੍ਹਾਂ ਆਧਾਰਾਂ ’ਤੇ ਮਲਵਈ ਅਤੇ ਦੋਆਬੀ ਨਾਲੋਂ ਪ੍ਰਮੁਖਤਾ ਪ੍ਰਾਪਤ ਹੈ? [2016/10m/1c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਸੁਰ ਪ੍ਰਬੰਧ ਦੇ ਪਖੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਨਿਖੜਵੇਂ ਲਛਣ ਸਪਸ਼ਟ ਕਰੋ । [2016/15m/2c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਓ । ਪੋਠੋਹਾਰੀ ਅਤੇ ਮਾਝੀ ਉਪਭਾਸ਼ਾ ਦੇ ਨਿਖੇੜਵੇਂ ਲਛਣ ਦਸੋ । [2016/15m/3d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਪੰਜਾਬੀ ਦੀ ਕਿਹੜੀ ਉਪ-ਭਾਸ਼ਾ ਨੂੰ ਭਾਰਤੀ ਪੰਜਾਬ ਵਿਚ ‘ਟਕਸਾਲੀ ਭਾਸ਼ਾ’ ਮੰਨਿਆਂ ਜਾਂਦਾ ਹੈ ਤੇ ਕਿਉਂ? ਇਸ ਦੀ ਚਰਚਾ ਕਰੋ । [2015/12.5m/2b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਦੀਆਂ ਪੂਰਬੀ ਅਤੇ ਪੱਛਮੀ ਉਪ-ਭਾਸ਼ਾਵਾਂ ਵਿਚਲਾ ਅੰਤਰ ਸਪੱਸ਼ਟ ਕਰੋ । [2014/10m/1c]
ਮਲਵਈ ਅਤੇ ਪੁਆਧੀ ਉਪ-ਭਾਸ਼ਾਵਾਂ ਬਾਰੇ ਬਹੁਪੱਖੀ ਜਾਣਕਾਰੀ ਦਿਉ । [2014/10m/3c]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਉਪਭਾਸ਼ਾ ਦੀ ਪਰਿਭਾਸ਼ਾ ਦਿਓ। ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਗਿਣਤੀ ਘਟਣ-ਵਧਣ ਦੇ ਕੀ ਕਾਰਨ ਹਨ? [2013/10m/1b]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਭੂਗੋਲਿਕ ਵਰਗ-ਵੰਡ ਕਰੋ ਅਤੇ ਇਸਦੇ ਵਿਭਿੰਨ ਵਰਗਾਂ (ਭਾਗਾਂ) ਦੇ ਭਾਸ਼ਾਈ ਵਿਭੇਦਕ ਲੱਛਣ ਦਸੋ। [2013/15m/2b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ‘ਭਾਸ਼ਾ’ ਤੇ ‘ਉਪ-ਭਾਸ਼ਾ’ ਵਿਚਲਾ ਬੁਨਿਆਦੀ ਅੰਤਰ ਸਪੱਸ਼ਟ ਕਰਦਿਆਂ, ਪੰਜਾਬੀ ਉਪ-ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਉਪਰ ਰੋਸ਼ਨੀ ਪਾਉ। [2012/15m/2d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਦੀ ਕਿਹੜੀ ਉਪ-ਭਾਸ਼ਾ ਨੂੰ ਭਾਰਤੀ ਪੰਜਾਬ ਵਿਚ ‘ਟਕਸਾਲੀ ਭਾਸ਼ਾ’ ਮੰਨਿਆ ਗਿਆ ਹੈ ਤੇ ਕਿਉਂ? ਚਰਚਾ ਕਰੋ। [2012/15m/3c]
ਮਾਝੀ ਅਤੇ ਦੁਆਬੀ ਉਪਭਾਸ਼ਾਵਾਂ ਦੇ ਪ੍ਰਮੁਖ ਨਿਖੇੜਵੇਂ ਲੱਛਣ ਸਪਸ਼ਟ ਕਰੋ । [2011/30m/3a]
ਭਾਸ਼ਾਈ ਤੇ ਉਪਭਾਸ਼ਾਈ ਸੰਰਚਨਾਤਮਕ ਨੇਮਾਂ ਨੂੰ ਮੁੱਖ ਰਖਕੇ ਮਾਝੀ, ਦੁਆਬੀ ਤੇ ਮਲਵਈ ਦੀਆਂ ਸਾਂਝਾਂ ਤੇ ਵੱਖਰਤਾਵਾਂ ਨੂੰ ਸਪਸ਼ਟ ਕਰੋ ਅਤੇ ਦਸੋ ਕਿ ਸਮਾਜਕ ਦਰਜਾਬੰਦੀ, ਇਹਨਾਂ ਵਿਚਲੀ ਸਾਂਝ ਤੇ ਵੱਖਰਤਾ ਵਿਚ ਕੀ ਭੂਮਿਕਾ ਨਿਭਾਉਂਦੀ ਹੈ? [2009/60m/2]
2.3] ਗੁਰਮੁਖੀ ਲਿਪੀ
34 questions
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉਪਰ ਰੌਸ਼ਨੀ ਪਾਉ । [2026/10m/1c]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਭਾਸ਼ਾ ਅਤੇ ਲਿਪੀ ਦੇ ਆਪਸੀ ਸੰਬੰਧਾਂ ਦੀ ਸਮੀਖਿਆ ਕਰਦੇ ਹੋਏ, ਪੰਜਾਬੀ ਭਾਸ਼ਾ ਲਈ ਕੇਵਲ ਗੁਰਮੁਖੀ ਲਿਪੀ ਦੇ ਢੁੱਕਵੇਂ ਹੋਣ ਦਾ ਉਲੇਖ ਕਰੋ । [2026/20m/2a]
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਭਾਸ਼ਾ ਅਤੇ ਲਿਪੀ ਦੇ ਆਪਸੀ ਸੰਬੰਧਾਂ ਬਾਰੇ ਵਿਚਾਰ ਕਰਦੇ ਹੋਏ, ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਵਧੇਰੇ ਢੁਕਵੀਂ ਹੋਣ ਬਾਰੇ ਦਲੀਲਾਂ ਸਹਿਤ ਉੱਤਰ ਦਿਓ । [2025/10m/1a]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰਮੁਖੀ ਲਿਪੀ ਦੇ ਜਨਮ ਤੇ ਵਿਕਾਸ ਵਿਚ ਕਿਹੜੀਆਂ ਕਿਹੜੀਆਂ ਲਿਪੀਆਂ ਨੇ ਯੋਗਦਾਨ ਪਾਇਆ ਹੈ? ਵਿਚਾਰ ਕਰੋ । [2025/15m/3c]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸ਼ਬਦ-ਜੋੜਾਂ ਦਾ ਮਿਆਰੀਕਰਣ ਇਕ ਗੰਭੀਰ ਸਮੱਸਿਆ ਹੈ । ਇਸ ਸਮੱਸਿਆ ਦੇ ਹੱਲ ਲਈ ਆਪਣੇ ਸੁਝਾਵ ਪੇਸ਼ ਕਰੋ । [2025/15m/4c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਲਿਖਣ ਲਈ ਰੋਮਨ, ਫਾਰਸੀ, ਦੇਵਨਾਗਰੀ ਅਤੇ ਗੁਰਮੁਖੀ ਵਿਚੋਂ ਕਿਹੜੀ ਲਿਪੀ ਸਭ ਤੋਂ ਉਚਿਤ ਹੈ? ਦਲੀਲਾਂ ਸਹਿਤ ਵਿਚਾਰ ਕਰੋ । [2024/10m/1c]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰਮੁਖੀ ਲਿੱਪੀ ਦੇ ਆਰੰਭ ਅਤੇ ਵਿਕਾਸ ਦੇ ਵਿਭਿੰਨ ਪੜਾਵਾਂ ਦਾ ਅਧਿਐਨ ਕਰਨੇ ਜ਼ਰੂਰੀ ਹਨ । [2024/20m/4a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਭਾਸ਼ਾ ਕਿਹੜੀ ਲਿੱਪੀ ਵਿੱਚ ਸ਼ੁੱਧ ਰੂਪ ਵਿੱਚ ਲਿਖੀ ਜਾ ਸਕਦੀ ਹੈ? ਰੋਮਨ (ਅੰਗਰੇਜ਼ੀ), ਦੇਵਨਾਗਰੀ (ਹਿੰਦੀ), ਫ਼ਾਰਸੀ (ਉਰਦੂ) ਜਾਂ ਗੁਰਮੁਖੀ ਲਿੱਪੀ ’ਚੋਂ ਕਿਹੜੀ ਤੇ ਕਿਉਂ? ਚਰਚਾ ਕਰੋ । [2023/10m/1c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਗੁਰਮੁਖੀ ਲਿੱਪੀ ਵਿੱਚ ਬਿੰਦੀ ਅਤੇ ਟਿੱਪੀ ਦੀ ਵਰਤੋਂ ਦੇ ਕੀ ਨਿਯਮ ਹਨ? ਉਦਾਹਰਣਾਂ ਦੇ ਕੇ ਸਮਝਾਉ । [2023/10m/1d]
ਪੰਜਾਬੀ ਭਾਸ਼ਾ ਦੇ ਮੂਲ ਲਗਾਖਰ ਕਿਹੜੇ ਹਨ? ਇਨ੍ਹਾਂ ਦੀ ਵਰਤੋਂ ਦੇ ਨਿਯਮਾਂ ਉਪਰ ਰੋਸ਼ਨੀ ਪਾਉ । [2023/15m/2b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਪੰਜਾਬੀ ਸ਼ਬਦ-ਜੋੜਾਂ ਦੀ ਸਮੱਸਿਆ ਬਾਰੇ ਚਰਚਾ ਕਰਦੇ ਹੋਏ ਇਨ੍ਹਾਂ ਦੇ ਮਿਆਰੀਕਰਨ ਲਈ ਕੀ ਕੋਈ ਸਾਂਝਾ ਸ਼ਬਦ-ਜੋੜ ਕੋਸ਼ ਅਪਣਾਇਆ ਜਾਣਾ ਚਾਹੀਦਾ ਹੈ? [2022/10m/1c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਗੁਰਮੁਖੀ ਲਿੱਪੀ ਹੀ ਪੰਜਾਬੀ ਲਈ ਕਿਉਂ ਉੱਚਿਤ ਹੈ? ਦਲੀਲਾਂ ਸਾਹਿਤ ਉੱਤਰ ਦਿਉ । [2022/10m/1d]
ਗੁਰਮੁਖੀ ਲਿੱਪੀ ਦੇ ਨਿਕਾਸ ਅਤੇ ਵਿਕਾਸ ਦੇ ਇਤਿਹਾਸਕ ਪੜਾਵਾਂ ਉਪਰ ਵਿਸਥਾਰ ਪੂਰਬਕ ਨੋਟ ਲਿਖੋ । [2021/15m/2c]
ਗੁਰਮੁਖੀ ਲਿੱਪੀ ਹੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਉਚਿਤ ਲਿੱਪੀ ਹੈ । ਕੀ ਤੁਸੀਂ ਇਸ ਰਾਇ ਨਾਲ ਸਹਿਮਤ ਹੋ, ਉਦਾਹਰਨਾਂ ਦੇ ਕੇ ਸਪਸ਼ਟ ਕਰੋ । [2021/15m/4c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਗੁਰਮੁਖੀ ਲਿਪੀ ਦੇ ਆਰੰਭ ਅਤੇ ਵਿਕਾਸ ਬਾਰੇ ਭਾਵਪੂਰਨ ਚਰਚਾ ਕਰੋ । [2020/10m/1d]
ਪੰਜਾਬੀ ਭਾਸ਼ਾ ਨੂੰ ਸ਼ੁਧ ਰੂਪ ਵਿਚ ਲਿਖਣ ਲਈ ਦੇਵ ਨਾਗਰੀ, ਪਰਸ਼ੀਅਨ ਤੇ ਰੌਮਨ ਲਿਪੀਆਂ ਕਿਉਂ ਤੇ ਕਿਵੇਂ ਅਧੂਰੀਆਂ ਹਨ? [2020/15m/4c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਦੇ ਹੱਲ ਨਾ ਹੋਣ ਦੇ ਕਾਰਨ ਲਿਖੋ ਅਤੇ ਇਸ ਸਮੱਸਿਆ ਦਾ ਹੱਲ ਸੁਝਾਓ । [2019/10m/1b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਲਈ ਕੇਵਲ ਗੁਰਮੁਖੀ ਲਿਪੀ ਦੇ ਢੁੱਕਵੇਂ ਹੋਣ ਦਾ ਦਲੀਲਯੁੱਕਤ ਉੱਤਰ ਲਿਖੋ । [2019/10m/1e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇੱਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਸ਼ਬਦ-ਜੋੜਾਂ ਦੇ ਮਿਆਰੀਕਰਣ ਦੀ ਸਮੱਸਿਆਂ ਨੂੰ ਚਰਚਾ ਦਾ ਵਿਸ਼ਾ ਬਣਾਓ । [2018/10m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇੱਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਲਈ ਕਿਹੜੀ ਲਿੱਪੀ ਵਧੇਰੇ ਢੁਕਵੀਂ ਹੈ ਅਤੇ ਕਿਉਂ? ਪੰਜਾਬੀ ਭਾਸ਼ਾ ਹੁਣ ਕਿਹੜੀਆਂ ਕਿਹੜੀਆਂ ਲਿੱਪੀਆਂ ਵਿੱਚ ਲਿਖੀ ਜਾ ਰਹੀ ਹੈ । [2018/10m/1e]
ਗੁਰਮੁਖੀ ਲਿੱਪੀ ਦੇ ਵਿਕਾਸ ਪੜਾਵਾਂ ਬਾਰੇ ਜਾਣਕਾਰੀ ਦਿਉ । ਇਹ ਵੀ ਦੱਸੋ ਗੁਰਮੁਖੀ ਲਿੱਪੀ ਦੀਆਂ ਜਨਮਦਾਤੀਆਂ ਕਿਹੜੀਆਂ ਲਿੱਪੀਆਂ ਰਹੀਆਂ ਹਨ? [2018/20m/3a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਗੁਰਮੁਖੀ ਲਿੱਪੀ ਦੇ ਜਨਮ ਸੰਬੰਧੀ ਚਰਚਾ ਕਰਦਿਆਂ, ਪੰਜਾਬੀ ਭਾਸ਼ਾ ਲਈ ਇਸਦੀ ਉਚਿਤਤਾ ਬਾਰੇ ਤਰਕ ਪੇਸ਼ ਕਰੋ । [2017/10m/1e]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਓ । ਅਜੋਕੇ ਯੁਗ ਵਿਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਪੇਸ਼ ਵੰਗਾਰਾਂ ਅਤੇ ਸੰਭਾਵਨਾਵਾਂ ਦੀ ਜਾਣਕਾਰੀ ਦਿਓ । [2016/10m/3a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਭਾਸ਼ਾ ਅਤੇ ਲਿਪੀ ਦੇ ਆਪਸੀ ਸੰਬੰਧਾਂ ਦਾ ਉਲੇਖ ਕਰਦਿਆਂ, ਪੰਜਾਬੀ ਭਾਸ਼ਾ ਲਈ ਕੇਵਲ ਗੁਰਮੁਖੀ ਲਿਪੀ ਦੇ ਢੁੱਕਵੇਂ ਹੋਣ ਦੇ ਕਾਰਣ ਵਿਚਾਰੋ । [2015/10m/1c]
ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉਪਰ ਚਾਨਣਾ ਪਾਉ । [2014/10m/2c]
ਗੁਰਮੁਖੀ ਲਿਖਤਾਂ ਵਿਚ ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਬਾਰੇ ਜਾਣਕਾਰੀ ਦਿਉ । [2014/15m/3b]
ਗੁਰਮੁਖੀ ਲਿਪੀ ਦੇ ਨਿਕਾਸ ਅਤੇ ਵਿਕਾਸ ਉਪਰ ਵਿਸਥਾਰ ਸਹਿਤ ਚਰਚਾ ਕਰੋ । [2014/15m/4a]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਪੰਜਾਬੀ ਦੀਆਂ ਹੋਰਨਾਂ ਲਿਪੀਆਂ ਦੇ ਟਾਕਰੇ ’ਤੇ ਪੰਜਾਬੀ ਭਾਸ਼ਾ ਲਈ ਗੁਰਮੁਖੀ ਦੀ ਉਚਿਤਤਾ ਦੇ ਮੁੱਖ ਕਾਰਨ ਦਸੋ ਅਤੇ ਇਸ ਦੀਆਂ ਨਵੀਆਂ ਲੋੜਾਂ ਲਈ ਢੁਕਵੇਂ ਸੁਧਾਰ ਵੀ ਪੇਸ਼ ਕਰੋ। [2013/15m/3c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਨੂੰ ਧਿਆਨ ਵਿਚ ਰੱਖਦਿਆਂ, ਭਾਸ਼ਾ ਤੇ ਲਿਪੀ ਦੇ ਆਪਸੀ ਸਬੰਧਾਂ ਬਾਰੇ ਸੰਖੇਪ ਚਰਚਾ ਕਰੋ। [2012/12m/1c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ‘ਲਗਾਂ’ ਤੇ ‘ਲਗਾਖਰਾਂ’ ਵਿਚਲਾ ਅੰਤਰ ਸਪੱਸ਼ਟ ਕਰਦਿਆਂ, ਪੰਜਾਬੀ ਲਗਾਖਰਾਂ ਦੀ ਵਰਤੋਂ ਉਪਰ ਇਕ ਭਾਵਪੂਰਤ ਨੋਟ ਲਿਖੋ। [2012/15m/3a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਭਾਸ਼ਾ ਲਈ ਸਭ ਤੋਂ ਢੁਕਵੀਂ ਲਿਪੀ ਕਿਹੜੀ ਹੈ? ਇਸ ਭਾਸ਼ਾ ਨੂੰ ਸ਼ੁਧ ਅਤੇ ਸਹਜ ਰੂਪ ਵਿਚ ਕਿਸ ਲਿਪੀ ਵਿਚ ਲਿਖਿਆ ਜਾ ਸਕਦਾ ਹੈ? ਉੱਤਰ ਠੋਸ ਦਲੀਲਾਂ ਸਹਿਤ ਦਿਓ। [2012/15m/3d]
ਗੁਰਮੁਖੀ ਲਿਪੀ ਦੇ ਜਨਮ ਅਤੇ ਵਿਕਾਸ ਬਾਰੇ ਜਾਣਕਾਰੀ ਦਿਓ । [2011/25m/2a]
ਪੰਜਾਬੀ ਧੁਨੀ-ਵਿਉਂਤ ਦਾ ਵਰਗੀਕਰਨ ਕਰਦਿਆਂ, ਪੰਜਾਬੀ ਵਿਚ ਬਿੰਦੀ, ਟਿੱਪੀ ਤੇ ਅੱਧਕ ਦੀ ਵਰਤੋਂ ਦੇ ਮਹੱਤਵ ਨੂੰ ਉਭਾਰੋ। [2010/60m/1]
ਗੁਰਮੁਖੀ ਲਿਪੀ ਨੂੰ ਪੰਜਾਬੀ ਭਾਸ਼ਾ ਲਈ ਸਭ ਤੋਂ ਢੁੱਕਵੀਂ ਲਿਪੀ ਮੰਨਣ ਦੇ ਭਾਸ਼ਾ-ਵਿਗਿਆਨਕ ਆਧਾਰ ਕਿਹੜੇ ਹਨ? ਚਰਚਾ ਕਰੋ। [2010/60m/3]
« Previous: ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ · Next: ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ »
Back to: Punjabi Literature Optional PYQs – Topic-wise
Last updated: 2 November 2026

