Menu Close

ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ – Punjabi Literature Optional PYQs (Paper I, Unit 1)

Here are all 113 questions on ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ asked in UPSC Punjabi Literature Optional Paper I (2009–2026), arranged under the 4 topics of this unit. Within each topic the latest questions come first.

Each question ends with a code such as [2024/15m/3b] – the year, the marks, the word limit (where UPSC set one) and the question number in the paper.

Topic-wise weightage graph of ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ, Punjabi Literature Optional Paper I
Topic-wise weightage of ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ (Punjabi Literature Optional Paper I) – share of marks asked from each topic.

1.1] ਪੰਜਾਬੀ ਭਾਸ਼ਾ ਦਾ ਨਿਕਾਸ ਅਤੇ ਵਿਕਾਸ

28 questions

  1. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਰਤਮਾਨ ਸੂਚਨਾ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਦੇ ਯੁੱਗ ਦੀਆਂ ਲੋੜਾਂ ਨਾਲ ਨਜਿੱਠਣ ਲਈ ਪੰਜਾਬੀ ਭਾਸ਼ਾ ਕਿੰਨੀ ਕੁ ਸਮਰੱਥ ਹੈ? ਇਸ ਪਾਸੇ ਹੋਰ ਕਿਸ ਤਰ੍ਹਾਂ ਦੇ ਯਤਨਾਂ ਦੀ ਲੋੜ ਹੈ? [2026/15m/4b]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਦੇ ਆਰੰਭ ਅਤੇ ਵਿਕਾਸ ਦੇ ਮੁਖ ਪੜਾਵਾਂ ਦਾ ਵਿਵੇਚਨ ਕਰੋ । [2024/10m/1b]

  3. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਰਤਮਾਨ ਦੌਰ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਹਨ? ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਿਸ ਤਰ੍ਹਾਂ ਦੇ ਯਤਨ ਕਰਨ ਦੀ ਲੋੜ ਹੈ? [2024/15m/2b]

  4. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਭਾਸ਼ਾ ਦੇ ਨਿਕਾਸ-ਸਰੋਤਾਂ ਉਪਰ ਆਪਣੇ ਵਿਚਾਰ ਪਰਗਟ ਕਰੋ । ਵਿਚਾਰਾਂ ਦੀ ਪੁਸ਼ਟੀ ਲਈ ਦਲੀਲਾਂ ਵੀ ਦਿਉ । [2023/10m/1a]

  5. ਪੰਜਾਬੀ ਭਾਸ਼ਾ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ ਬਾਰੇ ਵਿਸਤ੍ਰਿਤ ਚਰਚਾ ਕਰੋ । [2023/20m/2a]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਪੰਜਾਬੀ ਭਾਸ਼ਾ ਦੇ ਜਨਮ ਅਤੇ ਵਿਕਾਸ ਪੜਾਵਾਂ ਬਾਰੇ ਦੱਸੋ । ਪੰਜਾਬੀ ਭਾਸ਼ਾ ਦੇ ਜਨਮ ਨੂੰ ਨਾਥ ਜੋਗੀਆਂ ਦੇ ਸਾਹਿਤ ਨਾਲ ਜੋੜਨਾ ਕਿੰਨਾ ਕੁ ਤਰਕਸੰਗਤ ਹੈ? [2022/10m/1a]

  7. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਸਮਕਾਲ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਲਈ, ਕਿਹੜੇ ਰਾਜਕੀ ਅਤੇ ਅਕਾਦਮਿਕ ਯਤਨ ਹੋਣੇ ਚਾਹੀਦੇ ਹਨ । [2022/10m/1b]

  8. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਭਾਸ਼ਾ ਦੇ ਮੂਲ ਸਰੋਤ ਅਤੇ ਵਿਕਾਸ ਪੜਾਵਾਂ ਉਪਰ ਚਰਚਾ ਕਰੋ । [2021/10m/1a]

  9. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਦਾ ਜਨਮ ਪੈਸ਼ਾਦੀ ਅਪਭ੍ਰੰਸ਼ ਤੋ ਹੋਣ ਦੀ ਧਾਰਨਾਂ ਕਿਸ ਦੀ ਦੇਣ ਹੈ? ਇਹ ਧਾਰਨਾਂ ਉਚਿਤ ਹੈ ਜਾਂ ਅਨਉਚਿਤ? [2020/10m/1b]

  10. ਪੰਜਾਬੀ ਭਾਸ਼ਾ ਦੇ ਜਨਮ ਬਾਰੇ ਡਾ. ਪ੍ਰੇਮ ਪ੍ਰਕਾਸ਼ ਸਿੰਘ ਦੇ ਵਿਚਾਰ ਦੱਸੋ । [2020/15m/3c]

  11. ਆਰੰਭਕ ਪੰਜਾਬੀ ਭਾਸ਼ਾ ਦੇ ਮੁਕਾਬਲੇ ਵਰਤਮਾਨ ਭਾਸ਼ਾ ਤੱਕ ਆਏ ਅੰਤਰ ਦੀ ਪ੍ਰਕਿਰਿਆ ਦਾ ਵਿਵੇਚਨ ਕਰੋ । [2020/15m/4b]

  12. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਦੇ ਨਿਕਾਸ ਸੰਬੰਧੀ ਵਿਭਿੰਨ ਸਿਧਾਂਤਾਂ ਦੀ ਚਰਚਾ ਕਰੋ । [2019/10m/1a]

  13. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਭਾਸ਼ਾ ਦੇ ਭਵਿਖ ਸੰਬੰਧੀ, ਕਿਨ੍ਹਾਂ ਕਾਰਨਾਂ ਕਰਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ? ਇਸ ਸੰਬੰਧ ਵਿਚ ਕਿਹੜੇ ਠੋਸ ਉਪਰਾਲਿਆਂ ਦੀ ਲੋੜ ਹੈ? ਵਿਸਥਾਰ ਸਹਿਤ ਚਰਚਾ ਕਰੋ । [2019/20m/3a]

  14. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇੱਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਦੇ ਮੂਲ ਸਰੋਤ ਕਿਹੜੇ ਹਨ? ਇਸ ਦੇ ਵਿਕਾਸ ਦੇ ਕਿਹੜੇ ਪ੍ਰਮੁੱਖ ਪੜਾਅ ਰਹੇ ਹਨ? [2018/10m/1a]

  15. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਪੰਜਾਬੀ ਭਾਸ਼ਾ ਦੀ ਜਨਮਦਾਤੀ ਕਿਹੜੀ ਭਾਸ਼ਾ ਹੈ? ਇਸਦੇ ਪ੍ਰਮੁੱਖ ਵਿਕਾਸ ਪੜਾਵਾਂ ਬਾਰੇ ਜਾਣਕਾਰੀ ਦਿਉ । [2017/10m/1c]

  16. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਵਰਤਮਾਨ ਯੁਗ ਵਿਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚਣੌਤੀਆਂ ਦਾ ਵਿਵੇਚਨ ਕਰੋ । [2017/12.5m/2b]

  17. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਚਾਰ ਮੁਖ ਮਤ ਕਿਹੜੇ ਹਨ? [2016/10m/1a]

  18. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਵਿਸ਼ਵੀਕਰਣ ਅਤੇ ਕੰਪਿਊਟਰੀਕਰਣ ਦੇ ਅਜੋਕੇ ਦੌਰ ਵਿਚ ਪੰਜਾਬੀ ਭਾਸ਼ਾ ਨੂੰ ਕਿਹੜੀਆਂ ਚਣੌਤੀਆਂ ਦਾ ਸਾਹਮਣਾ ਹੈ? [2016/10m/2a]

  19. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਓ । ਅਜੋਕੇ ਯੁਗ ਵਿਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਪੇਸ਼ ਵੰਗਾਰਾਂ ਅਤੇ ਸੰਭਾਵਨਾਵਾਂ ਦੀ ਜਾਣਕਾਰੀ ਦਿਓ । [2016/10m/3a]

  20. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਿਸ਼ਵ ਵਿਚ ਅਗਲੇ ਕੁਝ ਦਹਾਕਿਆਂ ਵਿਚ ਕਈ ਭਾਸ਼ਾਵਾਂ ਦੇ ਲੋਪ ਹੋਣ ਸੰਬੰਧੀ ਸੰਸੇ ਪ੍ਰਗਟਾਏ ਜਾ ਰਹੇ ਹਨ? ਇਸ ਸੰਦਰਭ ਵਿਚ ਪੰਜਾਬੀ ਭਾਸ਼ਾ ਦਾ ਭਵਿਖ ਵਿਚਾਰੋ । [2015/12.5m/2d]

  21. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਇਸ ਦੇ ਵਿਕਾਸ-ਪੜਾਵਾਂ ਉਪਰ ਰੌਸ਼ਨੀ ਪਾਉ । [2014/10m/1a]

  22. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਵਿਸ਼ਵ-ਭਾਸ਼ਾਵਾਂ ਦੇ ਸੰਦਰਭ ਵਿਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਦਾ ਮੁਲਾਂਕਣ ਕਰੋ । [2014/10m/1e]

  23. ਪ੍ਰਾਚੀਨ ਭਾਰਤ-ਆਰੀਆ ਪਰਿਵਾਰ ਦੀਆਂ ਭਾਸ਼ਾਵਾਂ ਨਾਲ, ਪੰਜਾਬੀ ਭਾਸ਼ਾ ਦਾ ਸੰਬੰਧ ਸਥਾਪਤ ਕਰੋ । [2014/15m/2b]

  24. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਭਾਸ਼ਾ ਵਿਚ ਅੰਗਰੇਜ਼ੀ ਸ਼ਬਦਾਵਲੀ ਦੀ ਵੱਧ ਰਹੀ ਵਰਤੋਂ ਬਾਰੇ ਚਰਚਾ ਕਰੋ । [2014/10m/5e]

  25. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਵਿਸ਼ਵੀਕਰਨ ਤੇ ਕੰਪਿਊਟਰੀਕਰਨ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀਆਂ ਨਵੀਆਂ ਵਿਕਾਸ ਦਿਸ਼ਾਵਾਂ ਦੀ ਨਿਸ਼ਾਨਦੇਹੀ ਕਰੋ। [2013/10m/1d]

  26. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– “ਪੰਜਾਬੀ ਭਾਸ਼ਾ ਦਾ ਸਰੋਤ, ਪ੍ਰਾਕ੍ਰਿਤ ਹੈ, ਸੰਸਕ੍ਰਿਤ ਨਹੀਂ।” ਇਸ ਕਥਨ ਦੇ ਹੱਕ ਜਾਂ ਵਿਰੋਧ ਵਿਚ ਆਪਣੇ ਵਿਚਾਰ ਪਰਗਟ ਕਰੋ। [2012/15m/3b]

  27. ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਅਤੇ ਵਿਕਾਸ ਨਾਲ ਸੰਬੰਧਤ ਗਤੀਵਿਧੀਆਂ ਬਾਰੇ ਚਰਚਾ ਕਰੋ । [2011/30m/4a]

  28. ਪੰਜਾਬੀ ਭਾਸ਼ਾ ਕਿਹੜੇ-ਕਿਹੜੇ ਵਿਕਾਸ ਪੜਾਵਾਂ ਨੂੰ ਤੈਅ ਕਰਦੀ ਹੋਈ, ਆਪਣੇ ਅਜੋਕੇ ਸੰਰੂਪ ਨੂੰ ਗ੍ਰਹਿਣ ਕਰਦੀ ਹੈ ਅਤੇ ਇਹਨਾਂ ਵਿਕਾਸ ਪੜਾਵਾਂ ਵਿਚੋਂ ਕਿਹੜਾ ਕਾਲ-ਖੰਡ, ਇਸ ਦੇ ਵਿਕਾਸ ਵਿਚ ਕਿਵੇਂ ਤੇ ਕਿਉਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ? [2009/60m/1]

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

1.2] ਪੰਜਾਬੀ ਧੁਨੀ-ਵਿਉਂਤ

38 questions

  1. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਦੀਆਂ ਸਵਰ ਧੁਨੀਆਂ ਦੇ ਵਰਗੀਕਰਨ ਦੇ ਆਧਾਰ ਕਿਹੜੇ ਹਨ? ਇਨ੍ਹਾਂ ਆਧਾਰਾਂ ’ਤੇ ਪੰਜਾਬੀ ਸਵਰ ਧੁਨੀਆਂ ਦੀ ਵੰਡ ਦਰਸਾਉ । [2026/10m/1b]

  2. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸੁਰ-ਪ੍ਰਬੰਧ (Tone system) ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ । [2026/15m/2c]

  3. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਵਿਅੰਜਨ ਧੁਨੀਆਂ ਅਤੇ ਇਹਨਾਂ ਦੀ ਵਰਤੋਂ-ਵਿਉਂਤ ਬਾਰੇ ਚਰਚਾ ਕਰੋ । [2026/15m/3b]

  4. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਵਿਚ ਸਵਰ ਅਤੇ ਵਿਅੰਜਨ ਧੁਨੀਆਂ ਦਾ ਵਰਗੀਕਰਣ ਕਿਹੜੇ ਆਧਾਰਾਂ ਉਤੇ ਕੀਤਾ ਜਾਂਦਾ ਹੈ? ਚਰਚਾ ਕਰੋ । [2025/10m/1e]

  5. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਧੁਨੀ-ਵਿਗਿਆਨ ਨੂੰ ਪਰਿਭਾਸ਼ਤ ਕਰਦੇ ਹੋਏ ਇਸਦੇ ਅਧਿਐਨ ਖੇਤਰ ਦਾ ਵਿਵੇਚਨ ਕਰੋ । [2025/20m/3b]

  6. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਧੁਨੀ ਵਿਉਂਤ (Phonology), ਰੂਪ ਵਿਗਿਆਨ (Morphology) ਅਤੇ ਵਾਕ-ਵਿਉਂਤ (Syntax) ਦੇ ਵਿਭਿੰਨ ਪੱਖਾਂ ਬਾਰੇ ਵਿਸਤ੍ਰਿਤ ਜਾਣ-ਪਛਾਣ ਕਰਵਾਓ । [2025/20m/4a]

  7. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਭਾਸ਼ਾ ਦੀ ਧੁਨੀ-ਵਿਉਂਤ ਦੀ ਚਰਚਾ ਕਰਦੇ ਹੋਏ ਇਸ ਦੀਆਂ ਖੰਡੀ ਅਤੇ ਅਖੰਡੀ ਧੁਨੀਆਂ ਦਾ ਅੰਤਰ ਸਪੱਸ਼ਟ ਕਰੋ । [2024/20m/3a]

  8. ਪੰਜਾਬੀ ਭਾਸ਼ਾ ਦੀ ਧੁਨੀ-ਵਿਉਂਤ ਦੇ ਨਿਯਮਾਂ ਨੂੰ ਧਿਆਨ ਵਿਚ ਰਖਦਿਆਂ, ਇਸ ਦੀਆਂ ਵਿਅੰਜਨ-ਧੁਨੀਆਂ ਦਾ ਵਰਗੀਕਰਨ ਕਰੋ । [2023/15m/3b]

  9. ਪੰਜਾਬੀ ਸੁਰ ਪ੍ਰਣਾਲੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਹਨ? ਵਿਸਥਾਰ ਸਹਿਤ ਚਰਚਾ ਕਰੋ । [2023/15m/3c]

  10. ਪੰਜਾਬੀ ਧੁਨੀ-ਵਿਗਿਆਨ ਦੀਆਂ ਕੀ ਭਾਸ਼ਾਈ ਵਿਸ਼ੇਸ਼ਤਾਵਾਂ ਹਨ? ਚਰਚਾ ਕਰੋ । [2022/20m/2a]

  11. ਪੰਜਾਬੀ ਨੂੰ ਬਾਕੀ ਭਾਰਤੀ ਆਰੀਆਈ ਭਾਸ਼ਾਵਾਂ ਨਾਲੋਂ ਨਿਖੇੜਨ ਲਈ ਸੁਰ ਇੱਕ ਮਹੱਤਵਪੂਰਨ ਨਿਖੇੜਕ ਇਕਾਈ ਹੈ । ਇਸ ਬਾਰੇ ਚਰਚਾ ਕਰਦੇ ਹੋਏ ਪੰਜਾਬੀ ਵਿੱਚ ਮਿਲਦੇ ਸੁਰਾਂ ਦੇ ਵਰਤਾਰੇ ਬਾਰੇ ਜਾਣਕਾਰੀ ਦਿਉ । [2022/20m/4a]

  12. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਧੁਨਿ-ਵਿਉਂਤ ਅਨੁਸਾਰ ਸੂਰ (vowels) ਧੁਨੀਆਂ ਦਾ ਵਰਗੀਕਰਣ ਕਰੋ । [2021/10m/1b]

  13. ਸਵਰ ਤੇ ਵਿਅੰਜਨ ਦਾ ਅੰਤਰ ਸੱਪਸ਼ਟ ਕਰਦੇ ਹੋਏ ਪੰਜਾਬੀ ਵਿਅੰਜਨ ਧੁਨੀਆਂ ਦਾ ਉਚਾਰਨ ਸਥਾਨ ਦੇ ਆਧਾਰ ’ਤੇ ਵਰਗੀਕਰਨ ਕਰੋ । [2021/15m/2b]

  14. ‘ਪੰਜਾਬੀ ਸੁਰਾਤਮਕ (tonal) ਭਾਸ਼ਾ ਹੈ ।’ ਇਸ ਕਥਨ ਦੀ ਰੋਸ਼ਨੀ ਵਿੱਚ ਪੰਜਾਬੀ ਵਿੱਚ ਪਾਈਆਂ ਜਾਣ ਵਾਲੀਆਂ ਵਿਭਿੰਨ ਸੁਰਾਂ ਬਾਰੇ ਉਦਾਹਰਣਾਂ ਸਾਹਿਤ ਚਰਚਾ ਕਰੋ । [2021/20m/4a]

  15. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਸੁਰ (ਟੋਨ) ਪੰਜਾਬੀ ਭਾਸ਼ਾ ਦੀ ਵਿਲੱਖਣ ਪਛਾਣ ਕਿਉਂ ਮੰਨੀ ਜਾਂਦੀ ਹੈ? [2020/10m/1a]

  16. ਪੰਜਾਬੀ ਦੀਆਂ ਸਵੱਰ ਧੁਨੀਆਂ ਦਾ ਵਰਗੀਕਰਨ ਉਨ੍ਹਾਂ ਦੇ ਉਚਾਰਣ ਲਈ ਲੋੜੀਂਦੀ ਜੀਤ ਤੇ ਬੁਲ੍ਹਾਂ ਦੀ ਵਰਤੋਂ ਦੇ ਆਧਾਰ ਉਤੇ ਕਰੋ । [2020/15m/2b]

  17. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਧੁਨੀ-ਵਿਉਂਤ ਉੱਤੇ ਵਿਚਾਰ ਕਰਦੇ ਹੋਏ ਪੰਜਾਬੀ ਧੁਨੀਆਂ ਦਾ ਵਰਗੀਕਰਣ ਕਰੋ । [2019/20m/4a]

  18. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇੱਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਧੁਨੀ-ਵਿਉਂਤ ਦੇ ਮੂਲ ਲੱਛਣਾਂ ਬਾਰੇ ਵਿਚਾਰ ਕਰੋ । [2018/10m/1b]

  19. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇੱਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਦੀਆਂ ਵਿਅੰਜਨੀ ਧੁਨੀਆਂ ਕਿਹੜੀਆਂ ਹਨ? ਇਨ੍ਹਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ? [2018/10m/1c]

  20. ਪੰਜਾਬੀ ਦੀਆਂ ਅਖੰਡੀ ਧੁਨੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ । [2018/15m/3c]

  21. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਧੁਨੀ-ਵਿਗਿਆਨ ਨੂੰ ਪਰਿਭਾਸ਼ਤ ਕਰਦੇ ਹੋਏ ਇਸ ਦੇ ਅਧਿਐਨ ਖੇਤਰ ਦਾ ਉਲੇਖ ਕਰੋ । [2017/12.5m/3a]

  22. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਸੁਰ-ਪ੍ਰਬੰਧ ਦੀਆਂ ਵਿਲੱਖਣਤਾਵਾਂ ਬਾਰੇ ਚਰਚਾ ਕਰੋ । [2017/12.5m/3d]

  23. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਣ ਕਿਨ੍ਹਾਂ ਆਧਾਰ ’ਤੇ ਕੀਤਾ ਜਾਂਦਾ ਹੈ? ਪ੍ਰਚਲਿਤ ਵਰਗੀਕਰਣ ਦੀ ਪ੍ਰਮਾਣਕਤਾ ਵਿਚਾਰੋ । [2016/10m/1b]

  24. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਓ । ਪੰਜਾਬੀ ਦੀਆਂ ਅਖੰਡੀ ਧੁਨੀਆਂ ਬਾਰੇ ਜਾਣਕਾਰੀ ਦਿਓ । [2016/10m/3c]

  25. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਦੀਆਂ ਸਵਰ ਅਤੇ ਵਿਅੰਜਨ ਧੁਨੀਆਂ ਦਾ ਵਰਗੀਕਰਨ ਕਿਨ੍ਹਾਂ ਆਧਾਰਾਂ ’ਤੇ ਕੀਤਾ ਜਾਂਦਾ ਹੈ? ਕੀ ਇਹ ਆਧਾਰ ਵਿਗਿਆਨਕ ਹਨ? ਚਰਚਾ ਕਰੋ । [2015/10m/1e]

  26. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਧੁਨੀ ਵਿਉਂਤ’ (Phonology) ਅਤੇ ‘ਭਾਵਾਂਸ਼ ਵਿਉਂਤ’ (Morphology) ਵਿਚਲਾ ਬੁਨਿਆਦੀ ਅੰਤਰ ਉਦਾਹਰਣਾ ਸਹਿਤ ਸਪਸ਼ਟ ਕਰੋ । [2015/12.5m/2a]

  27. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਪੰਜਾਬੀ ਸੁਰ-ਪ੍ਰਬੰਧ (Tonal System) ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । [2015/12.5m/3a]

  28. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ, ਉਚਾਰਣ ਸਥਾਨਾਂ ਦੀ ਦ੍ਰਿਸ਼ਟੀ ਤੋਂ ਕਰੋ । [2014/10m/1b]

  29. ਪੰਜਾਬੀ ਦੀਆਂ ਸਵਰ ਧੁਨੀਆਂ ਸੰਬੰਧੀ ਚਰਚਾ ਕਰੋ । [2014/15m/2a]

  30. ਪੰਜਾਬੀ ਸੁਰ-ਪ੍ਰਬੰਧ (Tone System) ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । [2014/15m/3a]

  31. ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਬਾਰੇ ਚਰਚਾ ਕਰੋ ਅਤੇ ਇਨ੍ਹਾਂ ਵਿਚਲਾ ਅੰਤਰ ਸਪਸ਼ਟ ਕਰੋ । [2014/15m/4b]

  32. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਪੰਜਾਬੀ ਦੀਆਂ ਖੰਡੀ ਤੇ ਅਖੰਡੀ ਧੁਨੀਆਂ ਦਾ ਨਖੇੜਾ ਸਪੱਸ਼ਟ ਕਰੋ। [2013/10m/1a]

  33. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਧੁਨੀ ਵਿਗਿਆਨ ਤੇ ਧੁਨੀ ਵਿਉਂਤ ਦੇ ਸੰਕਲਪਾਂ ਨੂੰ ਪਰਿਭਾਸ਼ਿਤ ਕਰੋ ਅਤੇ ਦਸੋ ਕਿ ਪੰਜਾਬੀ ਧੁਨੀਆਂ ਦੀ ਵਿਗਿਆਨਕ ਵੰਡ ਲਈ ਕਿਹੜਾ ਯੋਗ ਆਧਾਰ ਹੈ? [2013/20m/2a]

  34. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਨੂੰ ਸੁਰਾਤਮਕ ਜਾਂ ‘ਟੋਨਲ’ ਭਾਸ਼ਾ ਕਿਉਂ ਕਿਹਾ ਜਾਂਦਾ ਹੈ? ਚਰਚਾ ਕਰੋ। [2012/12m/1a]

  35. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਦੀਆਂ ਸੂਰ ਤੇ ਵਿਅੰਜਨ ਧੁਨੀਆਂ ਦੇ ਵਰਗੀਕਰਨ ਦੇ ਭਾਸ਼ਾ ਵਿਗਿਆਨਕ ਆਧਾਰ ਕਿਹੜੇ ਹਨ? ਚਰਚਾ ਕਰੋ। [2012/15m/2a]

  36. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ‘ਧੁਨੀ ਵਿਉਂਤ’ (Phonology) ਅਤੇ ‘ਭਾਵਾਂਸ਼ ਵਿਉਂਤ’ (Morphology) ਵਿਚਲਾ ਬੁਨਿਆਦੀ ਅੰਤਰ ਉਦਾਹਰਣਾਂ ਸਹਿਤ ਸਪੱਸ਼ਟ ਕਰੋ। [2012/15m/2b]

  37. ਨਿਮਨ ਲਿਖਿਤ ਉਤੇ ਭਾਵ ਪੂਰਤ ਨੋਟ ਲਿਖੋ: ਪੰਜਾਬੀ ਵਿਚ ਸੁਰਾਂ ਦੀ ਵਿਲੱਖਣ ਹੋਂਦ ਦਾ ਉਚਾਰਣ ਅਤੇ ਲਿਖਤ ਨਾਲ ਸੰਬੰਧ [2011/20m/1a]

  38. ਪੰਜਾਬੀ ਧੁਨੀ-ਵਿਉਂਤ ਦਾ ਵਰਗੀਕਰਨ ਕਰਦਿਆਂ, ਪੰਜਾਬੀ ਵਿਚ ਬਿੰਦੀ, ਟਿੱਪੀ ਤੇ ਅੱਧਕ ਦੀ ਵਰਤੋਂ ਦੇ ਮਹੱਤਵ ਨੂੰ ਉਭਾਰੋ। [2010/60m/1]

1.3] ਪੰਜਾਬੀ ਰੂਪ-ਵਿਗਿਆਨ ਅਤੇ ਸ਼ਬਦ-ਰਚਨਾ

32 questions

  1. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਸ਼ਬਦ ਰਚਨਾ ਦੇ ਮੂਲ ਨੇਮ ਕਿਹੜੇ ਹਨ? ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਕਿਵੇਂ ਗ੍ਰਹਿਣ ਕਰਦੀ ਹੈ? [2026/10m/1d]

  2. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਲਿੰਗ ਅਤੇ ਵਚਨ ਨੂੰ ਪਰਿਭਾਸ਼ਤ ਕਰਦੇ ਹੋਏ ਇਨ੍ਹਾਂ ਦੇ ਵਿਆਕਰਨਕ ਕਾਰਜ ਉੱਪਰ ਰੋਸ਼ਨੀ ਪਾਉ । [2026/15m/2b]

  3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਵਿਚ ਅਗੇਤਰ ਤੇ ਪਿਛੇਤਰ ਤਾਂ ਮਿਲਦੇ ਹਨ, ਪਰ ਮਧੇਤਰ ਨਹੀਂ ਮਿਲਦੇ । ਵਿਵੇਚਨ ਕਰੋ । [2025/10m/1b]

  4. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਧੁਨੀ ਵਿਉਂਤ (Phonology), ਰੂਪ ਵਿਗਿਆਨ (Morphology) ਅਤੇ ਵਾਕ-ਵਿਉਂਤ (Syntax) ਦੇ ਵਿਭਿੰਨ ਪੱਖਾਂ ਬਾਰੇ ਵਿਸਤ੍ਰਿਤ ਜਾਣ-ਪਛਾਣ ਕਰਵਾਓ । [2025/20m/4a]

  5. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਤਤਸਮ ਅਤੇ ਤਦਭਵ ਸ਼ਬਦਾਂ ਵਿਚ ਅੰਤਰ ਨਿਖੇੜ ਕਰਦਿਆਂ ਪੰਜਾਬੀ ਸ਼ਬਦ ਭੰਡਾਰ ਵਿੱਚ ਇਨ੍ਹਾਂ ਸ਼ਬਦਾਂ ਨੂੰ ਗ੍ਰਹਿਣ ਕਰਨ ਦੀ ਪ੍ਰਕ੍ਰਿਆ ਨੂੰ ਉਦਾਹਰਨਾਂ ਸਹਿਤ ਸਮਝਾਉ । [2024/10m/1e]

  6. ਸਮਾਸ ਅਤੇ ਵਾਕੰਸ਼ ਵਿੱਚ ਕੀ ਅੰਤਰ ਹਨ? ਉੱਤਰ ਉਦਾਹਰਣਾਂ ਦੇ ਕੇ ਸਪਸ਼ਟ ਕਰੋ । [2023/20m/3a]

  7. ਪੰਜਾਬੀ-ਨਾਵਾਂ ਦੇ ਕਾਰਕੀ-ਰੂਪਾਂਤਰਣ ਤੋਂ ਕੀ ਭਾਵ ਹੈ? ਚਰਚਾ ਕਰੋ । [2023/15m/4c]

  8. ਪੰਜਾਬੀ ਵਾਕ ਵਿਚਲੇ ਸ਼ਬਦ, ਲਿੰਗ ਅਤੇ ਵਚਨ ਅਨੁਸਾਰ ਕਿਸ ਤਰ੍ਹਾਂ ਰੂਪ ਬਦਲਦੇ ਹਨ? ਉਦਾਹਰਣਾਂ ਸਾਹਿਤ ਚਰਚਾ ਕਰੋ । [2022/15m/2b]

  9. ਪੰਜਾਬੀ ਵਿੱਚ ਕਾਰਕੀ ਚਿੰਨ੍ਹਾਂ ਦੀ ਥਾਂ ਪਰਸਰਗਾਂ (post-positions) ਵਿਕਸਤ ਹੋਣ ਦੇ ਕੀ ਕਾਰਨ ਹਨ? ਪੰਜਾਬੀ ਵਿੱਚ ਪ੍ਰਚੱਲਿਤ ਪਰਸਰਗਾਂ ਬਾਰੇ ਜਾਣਕਾਰੀ ਵੀ ਦਿਉ । [2022/20m/3a]

  10. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਭਾਸ਼ਾ ਵਿਚ ਸ਼ਬਦਾਂ ਦੇ ਨਿਰਮਾਣ ਲਈ ਮੂਲਧਾਤੂ (root) ਨਾਲ ਅਗੇਤਰ ਅਤੇ ਪਿਛੇਤਰ ਲਗਾਉਣ ਦੇ ਮੂਲ ਨੇਮਾਂ ਬਾਰੇ ਜਾਣਕਾਰੀ ਦਿਓ । [2021/10m/1d]

  11. ਪੰਜਾਬੀ ਭਾਸ਼ਾ ਦੇ ਸ਼ਬਦ-ਭੰਡਾਰ ਵਿਚ ‘ਤਤਸਮ’ ਅਤੇ ‘ਤਤਭਵ’ ਸ਼ਬਦਾਂ ਨੂੰ ਕਿਵੇਂ ਗ੍ਰਹਿਣ ਕੀਤਾ ਗਿਆ ਹੈ? ਉਦਾਹਰਨਾਂ ਦੇ ਕੇ ਸਮਝਾਉ । [2021/15m/3c]

  12. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਵਿੱਚ ਪੁਲਿੰਗ ਤੋਂ ਇਸਤਰੀ ਲਿੰਗ ਬਣਾਉਣ ਦੇ ਮੁੱਖ ਪੈਟਰਨ ਉਦਾਹਰਨਾਂ ਦੇ ਕੇ ਸਮਝਾਓ । [2020/10m/1c]

  13. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਰੂਪ-ਵਿਗਿਆਨ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੇ ਅਧਿਐਨ-ਖੇਤਰ ਬਾਰੇ ਚਰਚਾ ਕਰਦਿਆਂ ਹੋਇਆਂ ਰੂਪੀਮ (ਮਾਰਫ਼ੀਮ) ਦੀ ਪ੍ਰਕਾਰ ਵੰਡ ਦੀ ਉਦਾਹਰਣਾਂ ਸਹਿਤ ਵਿਆਖਿਆ ਕਰੋ । [2019/20m/2a]

  14. ਅਗੇਤਰ ਅਤੇ ਪਿਛੇਤਰਾਂ ਦੀ ਪੰਜਾਬੀ ਭਾਸ਼ਾ ਵਿੱਚ ਕੀ ਪ੍ਰਮੁੱਖ ਵਿਸ਼ੇਸ਼ਤਾ ਹੈ? [2018/15m/2b]

  15. ਭਾਵਾਂਸ਼ਵਿਉਂਤ (Morphology) ਤੋਂ ਕੀ ਭਾਵ ਹੈ? ਰੂਪੀਮ ਬਾਰੇ ਵਿਚਾਰ ਕਰੋ । [2018/15m/2c]

  16. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਰੂਪ-ਵਿਗਿਆਨ (Morphology) ਨੂੰ ਪਰਿਭਾਸ਼ਤ ਕਰਦੇ ਹੋਏ ਇਸ ਦੇ ਪ੍ਰਕਾਰ ਅਤੇ ਅਧਿਐਨ-ਖੇਤਰ ਉੱਤੇ ਨੋਟ ਲਿਖੋ । [2017/12.5m/2a]

  17. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਭਾਸ਼ਾ ਵਿਚ ਤੱਤਸਮ ਅਤੇ ਤੱਦਭਵ ਸ਼ਬਦ-ਰੂਪ ਅਪਨਾਉਣ ਨਾਲ ਪੰਜਾਬੀ ਸ਼ਬਦ-ਨਿਰਮਾਣ ਪ੍ਰਕਿਰਿਆ ਦੀ ਚਰਚਾ ਕਰੋ । [2017/12.5m/4a]

  18. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ਰੂਪ ਵਿਗਿਆਨ (ਮਾਰਫ਼ਾਲੋਜੀ) ਤੇ ਭਾਵਾਂਸ਼ ਜਾਂ ਰੂਪੀਮ (ਮਾਰਫ਼ੀਮ) ਦੇ ਸੰਕਲਪ ਸਪਸ਼ਟ ਕਰੋ । [2016/10m/1e]

  19. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਪੰਜਾਬੀ ਵਿਚ ਤੱਤਸਮ ਅਤੇ ਤੱਦਭਵ ਸ਼ਬਦ-ਰੂਪ ਅਪਨਾਉਣ ਅਤੇ ਅਗੇਤਰਾਂ-ਪਿਛੇਤਰਾਂ ਨਾਲ ਸ਼ਬਦ ਨਿਰਮਾਣ ਦੀ ਪ੍ਰਕਿਰਿਆ ਦਾ ਉਲੇਖ ਕਰੋ । [2016/10m/4d]

  20. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਵਿਚ, ਅਗੇਤਰ ਤੇ ਪਿਛੇਤਰ ਤਾਂ ਮਿਲਦੇ ਹਨ, ਪਰ ਮਧੇਤਰ ਨਹੀਂ ਮਿਲਦੇ, ਵਿਚਾਰ ਪੇਸ਼ ਕਰੋ । [2015/10m/1a]

  21. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਧੁਨੀ ਵਿਉਂਤ’ (Phonology) ਅਤੇ ‘ਭਾਵਾਂਸ਼ ਵਿਉਂਤ’ (Morphology) ਵਿਚਲਾ ਬੁਨਿਆਦੀ ਅੰਤਰ ਉਦਾਹਰਣਾ ਸਹਿਤ ਸਪਸ਼ਟ ਕਰੋ । [2015/12.5m/2a]

  22. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਭਾਵਾਂਸ਼-ਵਿਉਂਤ ਤੋਂ ਕੀ ਭਾਵ ਹੈ? ਪੰਜਾਬੀ ਭਾਸ਼ਾ ਦੀਆਂ ਵਿਕਾਰੀ ਅਤੇ ਅਵਿਕਾਰੀ ਸ਼ਬਦ-ਸ਼੍ਰੇਣੀਆਂ ਦਾ ਸਰੂਪ ਉਦਾਹਰਣਾ ਸਹਿਤ ਸਪਸ਼ਟ ਕਰੋ । [2015/12.5m/3d]

  23. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ‘ਪੰਜਾਬੀ ਵਿਚ ਅਗੇਤਰ ਤੇ ਪਿਛੇਤਰ ਤਾਂ ਮਿਲਦੇ ਹਨ, ਪਰ ਮਧੇਤਰ ਨਹੀਂ ਮਿਲਦੇ।’ ਵਿਚਾਰ ਪੇਸ਼ ਕਰੋ। [2013/10m/1c]

  24. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਭਾਸ਼ਾ ਵਿਚ ਲਿੰਗ ਦਾ ਨਿਰਣਾ ਨਰ ਤੇ ਮਾਦਾ ਦੇ ਆਧਾਰ ਤੇ ਕੀਤਾ ਜਾਂਦਾ ਹੈ। ਕੀ ਪੰਜਾਬੀ ਭਾਸ਼ਾ ਉਤੇ ਵੀ ਇਹ ਲਿੰਗ-ਵਿਧਾਨ ਲਾਗੂ ਹੁੰਦਾ ਹੈ? ਭਾਸ਼ਾਈ ਦ੍ਰਿਸ਼ਟੀ ਤੋਂ ਸਪੱਸ਼ਟ ਕਰੋ। [2013/15m/2c]

  25. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਭਾਵਾਂਸ਼-ਵਿਉਂਤ ਤੋਂ ਕੀ ਭਾਵ ਹੈ? ਪੰਜਾਬੀ ਭਾਸ਼ਾ ਦੀਆਂ ਵਿਕਾਰੀ ਅਤੇ ਅਵਿਕਾਰੀ ਸ਼ਬਦ-ਸ਼੍ਰੇਣੀਆਂ ਦਾ ਸਰੂਪ ਉਦਾਹਰਣਾਂ ਸਹਿਤ ਸਪੱਸ਼ਟ ਕਰੋ। [2013/15m/4a]

  26. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪਰਸਰਗ ‘ਦਾ’ ਅਤੇ ‘ਵਾਲਾ’, ਦੂਜੇ ਪਰਸਰਗਾਂ ‘ਨੇ’, ‘ਤੋਂ’, ‘ਨਾਲ’ ਆਦਿ ਤੋਂ ਕਿਵੇਂ ਵੱਖਰੇ ਹਨ? ਕੀ ਇਹ ਵੱਖਰਾਪਨ ਨਾਂਵ ਤੇ ਲਿੰਗ ਨਾਲ ਸੰਬੰਧਤ ਹੈ? ਚਰਚਾ ਕਰੋ। [2012/12m/1b]

  27. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ‘ਧੁਨੀ ਵਿਉਂਤ’ (Phonology) ਅਤੇ ‘ਭਾਵਾਂਸ਼ ਵਿਉਂਤ’ (Morphology) ਵਿਚਲਾ ਬੁਨਿਆਦੀ ਅੰਤਰ ਉਦਾਹਰਣਾਂ ਸਹਿਤ ਸਪੱਸ਼ਟ ਕਰੋ। [2012/15m/2b]

  28. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਸ਼ਬਦ-ਰਚਨਾ ਵਿਚ, ਅਗੇਤਰਾਂ ਤੇ ਪਿੱਛੇਤਰਾਂ ਦੇ ਮਹੱਤਵ ਨੂੰ ਉਦਾਹਰਣਾਂ ਸਹਿਤ ਉਭਾਰੋ। [2012/15m/2c]

  29. ਨਿਮਨ ਲਿਖਿਤ ਉਤੇ ਭਾਵ ਪੂਰਤ ਨੋਟ ਲਿਖੋ: ਪੰਜਾਬੀ ਵਿਚ ਲਿੰਗ-ਵਚਨ ਪ੍ਰਬੰਧ (Number-gender system) [2011/20m/1b]

  30. ਨਿਮਨ ਲਿਖਿਤ ਉਤੇ ਭਾਵ ਪੂਰਤ ਨੋਟ ਲਿਖੋ: ਪੰਜਾਬੀ ਸ਼ਬਦਾਵਲੀ ਵਿਚ ਤਤਸਮ ਅਤੇ ਤਦਭਵ ਦਾ ਸੰਕਲਪ [2011/20m/1c]

  31. ‘ਰੂਪ ਵਿਗਿਆਨ’ (Morphology) ਨੂੰ ਪਰਿਭਾਸ਼ਤ ਕਰਦਿਆਂ, ਪੰਜਾਬੀ ਭਾਸ਼ਾ ਦੀਆਂ ਰੂਪ-ਵਿਗਿਆਨਕ ਵਿਆਕਰਣਕ ਇਕਾਈਆਂ ਉਪਰ ਟਿੱਪਣੀ ਕਰੋ। [2010/60m/2]

  32. ਸ਼ਬਦਾਂ ਦੀ ਹੋਂਦ ਵਿਧੀ, ਸ਼ਬਦ ਬਣਤਰ ਵਿਚ ਅੱਡ ਅੱਡ ਅੰਗਾਂ ਦਾ ਕਾਰਜ ਤੇ ਸ਼ਬਦ ਵਿਕਾਸ ਪ੍ਰਕ੍ਰਿਆ, ਕਿਸੇ ਭਾਸ਼ਾ ਦੇ ਰੂਪ-ਵਿਗਿਆਨ ਦਾ ਕਾਰਜ ਖੇਤਰ ਹੈ। ਇਹਨਾਂ ਸੰਕਲਪਾਂ ਬਾਰੇ ਸਪਸ਼ਟਤਾ ਪ੍ਰਦਾਨ ਕਰਦਿਆਂ, ਪੰਜਾਬੀ ਭਾਸ਼ਾ ਵਿਚ ਤਤਸਮ ਤੇ ਤਦਭਵ ਸ਼ਬਦਾਂ ਦੀ ਬਣਤਰ, ਵਿਕਾਸ ਪ੍ਰਕ੍ਰਿਆ ਤੇ ਮਹੱਤਾ ਬਾਰੇ ਵਿਸ਼ਲੇਸ਼ਣ ਪੇਸ਼ ਕਰੋ। [2009/60m/3]

1.4] ਪੰਜਾਬੀ ਵਾਕ-ਬਣਤਰ

18 questions

  1. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਾਕ-ਵਿਉਂਤ ਤੋਂ ਕੀ ਭਾਵ ਹੈ? ਪੰਜਾਬੀ ਵਾਕਾਂ ਵਿੱਚ ਵਾਕ-ਤੱਤਾਂ ਦੀ ਤਰਤੀਬ ਦੇ ਮੁੱਖ ਨੇਮਾਂ ਦੀ ਚਰਚਾ ਕਰੋ । [2026/15m/3c]

  2. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਨਾਂਵ ਅਤੇ ਨਾਂਵ-ਵਾਕੰਸ਼ ਦਾ ਅੰਤਰ ਸਪਸ਼ਟ ਕਰਦੇ ਹੋਏ ਨਾਂਵ-ਵਾਕੰਸ਼ ਦੇ ਤੱਤਾਂ ਅਤੇ ਤਰਤੀਬ ਦਾ ਵੇਰਵਾ ਬਿਆਨ ਕਰੋ । [2026/15m/4c]

  3. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਵਾਕ-ਵਿਉਂਤ ਪ੍ਰਬੰਧ ਦੀ ਚਰਚਾ ਕਰਦੇ ਹੋਏ ਪੰਜਾਬੀ ਵਾਕਾਂ ਵਿਚ ਵਾਕ-ਤੱਤਾਂ ਦੇ ਕ੍ਰਮ ਸਿਧਾਂਤ ਦਾ ਉਲੇਖ ਕਰੋ । [2025/15m/2c]

  4. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਾਕ ਵਿਉਂਤ ਨੂੰ ਪਰਿਭਾਸ਼ਤ ਕਰਦੇ ਹੋਏ ਪੰਜਾਬੀ ਵਾਕਾਂ ਵਿੱਚ ਵਾਕ ਤੱਤਾਂ ਦੀ ਤਰਤੀਬ ਦੇ ਮੁੱਖ ਨਿਯਮ ਬਿਆਨ ਕਰੋ । [2024/20m/2a]

  5. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਭਾਸ਼ਾ ਵਿਚ ਕ੍ਰਿਆ ਤੇ ਕ੍ਰਿਆ-ਵਾਕਾਂਸ਼ ਦਾ ਅੰਤਰ ਸਪੱਸ਼ਟ ਕਰਦੇ ਹੋਏ ਕ੍ਰਿਆ-ਵਾਕਾਂਸ਼ ਦਾ ਸਰੂਪ ਵਿਸਥਾਰ ਸਹਿਤ ਬਿਆਨ ਕਰੋ । [2024/15m/3b]

  6. ਪੰਜਾਬੀ ਵਾਕ ਬਣਤਰ ਵਿਚ ਨਾਂਵ-ਵਾਕੰਸ਼ ਦੇ ਤੱਤਾਂ ਦੀ ਤਰਤੀਬ ਅਤੇ ਨਾਂਵ-ਵਾਕੰਸ਼ ਦੀਆਂ ਪਛਾਣ ਵਿਧੀਆਂ ਬਾਰੇ ਉਦਾਹਰਨਾਂ ਦੇ ਕੇ ਚਰਚਾ ਕਰੋ । [2021/20m/2a]

  7. ਪੰਜਾਬੀ ਵਿਚ ਵਾਕਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੰਦੇ ਹੋਏ, ਸਾਧਾਰਨ ਵਾਕ ਦੀ ਬਣਤਰ ਦੇ ਪੰਜ ਮੁਖ ਪੈਟਰਨ ਉਦਾਹਰਣਾਂ ਦੇ ਕੇ ਸਪਸ਼ਟ ਕਰੋ । [2020/20m/2a]

  8. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਵਾਕ ਵਿਉਂਤ ਤੋਂ ਕੀ ਭਾਵ ਹੈ? ਪੰਜਾਬੀ ਭਾਸ਼ਾ ਦੇ ਵਾਕਾਂ ਵਿੱਚ ਤਰਤੀਬ ਦੇ ਨੇਮਾਂ ਬਾਰੇ ਸਥਿਤੀ ਸਪਸ਼ਟ ਕਰੋ । [2019/15m/3c]

  9. ਪੰਜਾਬੀ ਵਾਕ-ਪ੍ਰਬੰਧ ਦੇ ਅੰਤਰਗਤ ਵਾਕ-ਵਟਾਂਦਰਾ ਕਿਸ ਕਿਰਿਆ ਦਾ ਸੂਚਕ ਹੈ? ਉਦਾਹਰਣਾਂ ਪੇਸ਼ ਕਰੋ । [2018/15m/3b]

  10. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਪੰਜਾਬੀ ਵਾਕ-ਵਿਉਂਤ ਦੀ ਵਿਆਖਿਆ ਕਰਦੇ ਹੋਏ ਪੰਜਾਬੀ ਵਾਕਾਂ ਵਿਚ ਵਾਕ-ਤੱਤਾਂ ਦੇ ਕ੍ਰਮ ਦੇ ਸਿਧਾਂਤ ਦਾ ਵਰਣਨ ਕਰੋ । [2017/10m/1a]

  11. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਨਾਂਵ ਅਤੇ ਨਾਂਵ-ਵਾਕੰਸ਼ ਦਾ ਅੰਤਰ ਸਪਸ਼ਟ ਕਰਦੇ ਹੋਏ ਨਾਂਵ-ਵਾਕੰਸ਼ ਦੇ ਤੱਤਾਂ ਅਤੇ ਤਰਤੀਬ ਦਾ ਵਿਵਰਣ ਦਿਓ । [2017/12.5m/3b]

  12. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਕਿਰਿਆ ਅਤੇ ਕਿਰਿਆ-ਵਾਕਾਂਸ਼ ਨੂੰ ਪਰਿਭਾਸ਼ਿਤ ਕਰਦਿਆਂ, ਪੰਜਾਬੀ ਕਿਰਿਆ-ਵਾਕਾਂਸ਼ ਬਾਰੇ ਦੱਸੋ । [2017/12.5m/4c]

  13. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਵਾਕ ਵਿਉਂਤ ਤੋਂ ਕੀ ਭਾਵ ਹੈ? ਪੰਜਾਬੀ ਵਾਕਾਂ ਵਿਚ ਵਾਕ-ਤੱਤਾਂ ਦੀ ਤਰਤੀਬ ਦੇ ਮੁਖ ਨੇਮ ਸਪਸ਼ਟ ਕਰੋ । [2016/15m/2b]

  14. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਓ । ਕ੍ਰਿਆ ਤੇ ਕ੍ਰਿਆ-ਵਾਕਾਂਸ਼ ਦਾ ਅੰਤਰ ਸਪਸ਼ਟ ਕਰਦੇ ਹੋਏ ਕ੍ਰਿਆ-ਵਾਕਾਂਸ਼ ਦਾ ਸਰੂਪ ਵੇਰਵੇ ਸਹਿਤ ਸਪਸ਼ਟ ਕਰੋ । [2016/15m/3b]

  15. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਾਕ-ਰਚਨਾ ਦੀ ਵਰਗ-ਵੰਡ ਦੇ ਮੁੱਖ ਆਧਾਰ ਦਸੋ । ਪੰਜਾਬੀ ਭਾਸ਼ਾ ਦੀ ਵਾਕ ਬਣਤਰ ਦੇ ਵਿਭਿੰਨ ਪ੍ਰਕਾਰ ਅਤੇ ਇਨ੍ਹਾ ਦੀਆਂ ਵਿਸ਼ੇਸ਼ਤਾਵਾਂ ਦਸੋ । [2015/12.5m/3c]

  16. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਪੰਜਾਬੀ ਕਿਰਿਆ-ਵਾਕੰਸ਼ ਦਾ ਸਰੂਪ ਸਪੱਸ਼ਟ ਕਰੋ ਅਤੇ ਦਸੋ ਕਿ ਪੰਜਾਬੀ, ਵਾਕੰਸ਼ ਜੁਗਤ ਵਿੱਚ ‘ਕਿਰਿਆ ਵਿਸ਼ੇਸ਼ਣ ਵਾਕੰਸ਼’ ਦਾ ਕੀ ਮਹਤੱਵ ਤੇ ਪ੍ਰਕਾਰਜ ਹੈ? [2015/12.5m/4c]

  17. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਵਾਕ-ਰਚਨਾ ਦੀ ਵਰਗ-ਵੰਡ ਦੇ ਮੁੱਖ ਆਧਾਰ ਦਸੋ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਦੇ ਵਿਭਿੰਨ ਪ੍ਰਕਾਰ ਅਤੇ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਸੋ। [2013/20m/3a]

  18. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਪੰਜਾਬੀ ਕਿਰਿਆ-ਵਾਕੰਸ਼ ਦਾ ਸਰੂਪ ਸਪੱਸ਼ਟ ਕਰੋ ਅਤੇ ਦਸੋ ਕਿ ਪੰਜਾਬੀ, ਵਾਕੰਸ਼ ਜੁਗਤ ਵਿਚ ‘ਕਿਰਿਆ ਵਿਸ਼ੇਸ਼ਣ ਵਾਕੰਸ਼’ ਦਾ ਕੀ ਮਹੱਤਵ ਤੇ ਪ੍ਰਕਾਰਜ ਹੈ? [2013/15m/3b]

Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

Next: ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ »

Back to: Punjabi Literature Optional PYQs – Topic-wise

Last updated: 2 November 2026