These 3 questions from UPSC Punjabi Literature Optional papers (2009–2026) fall outside the present syllabus of their paper. We keep them here for completeness.
Each question ends with a code such as [2024/15m/3b] – the year, the marks, the word limit (where UPSC set one) and the question number in the paper.
Paper I
3 questions
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਸਾਹਿਤ ਅਤੇ ਸਭਿਆਚਾਰ ਦੇ ਅਧਿਐਨ ਲਈ ਭਾਸ਼ਾ-ਵਿਗਿਆਨ ਦਾ ਮਹੱਤਵ ਉਜਾਗਰ ਕਰੋ । ਕੀ ਭਾਸ਼ਾ-ਵਿਗਿਆਨ ਕਿਸੇ ਭਾਸ਼ਾ ਦੀ ਵਿਕਾਸ-ਦਿਸ਼ਾ ਨਿਰਧਾਰਤ ਕਰ ਸਕਦਾ ਹੈ? [2016/10m/4c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਭਾਸ਼ਾ-ਵਿਗਿਆਨ ਦਾ ਅਧਿਐਨ ਕਿਸ ਉਦੇਸ਼ ਅਧੀਨ ਕੀਤਾ ਜਾਂਦਾ ਹੈ? ਇਸ ਦਾ ਅਧਿਐਨ-ਖੇਤਰ ਸਪਸ਼ਟ ਕਰੋ । ਕੀ ਭਾਸ਼ਾ-ਵਿਗਿਆਨ, ਭਾਸ਼ਾ ਨੂੰ ਕੋਈ ਸੇਧ ਪ੍ਰਦਾਨ ਕਰਦਾ ਹੈ? ਚਰਚਾ ਕਰੋ । [2015/12.5m/4a]
ਭਾਸ਼ਾ-ਵਿਗਿਆਨ ਦੀ ਸਾਰਥਕਤਾ ਅਤੇ ਇਸ ਦੇ ਅਧਿਐਨ-ਖੇਤਰ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿਉ । [2014/10m/4d]
« Previous: ਸੈਕਸ਼ਨ ਅ: ਆਧੁਨਿਕ ਸਾਹਿਤ
Back to: Punjabi Literature Optional PYQs – Topic-wise
Last updated: 2 November 2026

